Thursday, March 16, 2017

ਆਉਣ ਵਾਲੇ ਸਮੇਂ


ਆਉਣ ਵਾਲੇ ਸਮੇਂ ਵਿੱਚ ਲੋਕ ਕਿਸੇ ਦੀ ਮੌਤ ਤੋ ਬਾਅਦ ਅਫਸੋਸ ਇਸ ਤਰਾਂ ਕਰਿਆ ਕਰਨਗੇ

ਬਹੁਤ ਚੰਗਾ ਬੰਦਾ ਸੀ ਹਮੇਸ਼ਾ online ਰਹਿੰਦਾ
 ਸੀ

ਹਰ ਕਿਸੇ ਦੀ friend request ਅਕਸੈਪਟ ਕਰਦਾ ਸੀ

 ਕਦੇ ਵੀ ਅਾਪਣੇ ਕੁਮੇਂੈਂਟ ਨਾਲ ਦੂਜੇ ਬੰਦੇ ਨੂੰ ਦੁੱਖ ਨੀ ਸੀ ਦਿੰਦਾ

ਕਦੀ ਵੀ ਕਿਸੇ ਨੂੰ ਬਲੌਕ ਨਹੀ ਸੀ ਕਰਦਾ

ਦਿਲ ਖੋਲ ਕੇ  ਲਾੲੀਕ ਕਰਦਾ ਸੀ


 ਜਦੋ ਉਸਦੀ ਮੌਤ ਆਈ ਤਾ ਵੀ ਫਸੇਬੁੱਕ ਤੇ ਹੀ  ਸੀ

ਬਹੁਤ ਚੰਗਾ ਆਦਮੀ ਸੀ

ਹਾਲੇ ਕੱਲ ਹੀ ਨਵੀਂ ਫੋਟੋ ਪਾੲੀ ਸੀ ਫੇਸਬੁੱਕ ਤੇ,,😛👻

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...