Thursday, March 23, 2017

ਗੁਸਤਾਖ਼ੀ ਮਾਫ਼


ਗੁਸਤਾਖ਼ੀ ਮਾਫ਼ .....!!
ਇਕ ਵਾਰੀ ਇਕ ਂਆਦਮੀ ਝੂਠ ਬੋਲਣ ਕਰਕੇ ਬਹੁਤ ਪ੍ਰਸਿੱਧ ਹੋ ਗਿਆ !
ਇਕ ਦਿਨ ਉਹ ਦੂਜੇ ਸ਼ਹਿਰ ਚਲਾ ਗਿਆ ਤਾਂ ਇਕ 70 ਸਾਲ ਦੀ ਬੁੱਢੀ ਨੂੰ ਉਸ ਵਾਰੇ ਪਤਾ ਲੱਗਿਆ ਤਾਂ ਉਹ ਉਸ ਕੋਲ ਡਰਦੀ ਹੋਈ ਆਈ ਤੇ ਬੋਲੀ ....."ਬੇਟਾ ! ਤੂੰ ਹੀ ਦੁਨੀਆੰ ਦਾ ਸੱਭ ਤੋਂ ਝੂਠਾ ਵਿਅਕਤੀ ਹੈੰ ??
ਆਦਮੀ ਬੋਲਿਆ ...." ਏ ਹੁਸਨ ਦੀ ਮਲਿਕਾ ! ਲੋਕਾਂ ਦੀ ਗੱਲ ਨੂੰ ਮਾਰੋ ਗੋਲੀ !
ਮੈਂ ਤਾਂ ਤੁਹਾਨੂੰ ਦੇਖਕੇ ਦੰਗ ਰਹਿ ਗਿਆ !!
....ਇਸ ਉਮਰ ਵਿੱਚ ਵੀ ਯਹ  ਹੁਸਨ ! ਯਹ ਰੰਗ ! ਯਹ ਸ਼ੋਖ਼ੀਆਂ ! ਔਰ ਯਹ ਦਿਲਕਸ਼ੀ !!! ਵਾਹ ! ਵਾਹ !!
ਬੁੱਢੀ ਔਰਤ ਸ਼ਰਮਾਉਦੀ ਹੋਈ ਬੋਲੀ ..." ਹੇ ਭਗਵਾਨ ! ਂਇਸ ਦੁਨੀਆੰ ਦੇ ਲੋਕ ਵੀ ਕਿੰਨੇ ਜਾਲਮ ਹਨ ! ਕੀੜੇ ਪੈਣ ਇਨ੍ਹਾਂ ਦੇ ਮੂੰਹ ਵਿੱਚ ! ਦੁਸ਼ਟ ਚੰਗੇ ਭਲੇ ਇਨਸਾਨ ਨੂੰ ਵੀ ਝੂਠਾ ਕਹਿੰਦੇ ਹਨ !!!"
😂😂😂😂😂😂😂😂😂😂😂😂😂

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...