Sunday, December 6, 2020

ਅਣਜਾਣ ਸਾਇਰ

ਮੈ ਤਾਂ ਬਹੁਤ ਟੁੱਟਿਆ ਹੋਈਆ ਹਾ
ਦੁਬਾਰਾ ਜੁੜਨਾ ਮੁਸ਼ਕਿਲ ਹੈ
ਅਸਮਾਨ ਤੋ ਡਿੱਗਿਆ ਹਾ
ਨਾਂ ਅਸਮਾਨ ਤੇ ਨਾ ਜ਼ਮੀਨ ਤੇ ਹਾ
ਸੱਭ ਨੇ ਫਾਇਦਾ ਚੁੱਕਿਆ
ਕੁੱਛ ਆਪਣਿਆ ਤੇ ਬੇਗਾਨਿਆਂ ਨੇ
ਤੋੜ ਮਾਰੋਰ ਕੇ ਸੁੱਟ ਦਿੱਤਾ 
ਜਾ ਕਹਿ ਲਓ ਅੱਧ ਮਰਿਆ ਕਰ ਸੂਟ ਗਏ
ਮੇਰੇ ਸੁਪਨੇ ਟੁੱਟੇ ਅਰਮਾਨ ਟੁੱਟੇ 
ਕੁੱਛ ਰਿਸ਼ਤੇ ਟੁੱਟੇ ਕੁੱਛ ਅਪਣੇ ਛੁੱਟੇ
ਇਕ ਰੰਗਰੇਜ਼ ਨਾਲ ਬਹੁਤ ਪਿਆਰ ਸੀ
ਹੱਦੋ ਵੱਧ ਪਿਆਰ ਸੀ
ਮੈਨੂੰ ਖਾਲੀ ਕਰ ਸੁੱਟ ਗੀਆ
ਮੇਰੇ ਅਰਮਾਨਾਂ ਦਾ ਕਤਲ ਕਰ ਗਿਆਂ
ਇਹ ਸੁਪਨਿਆ ਦੀ ਦੁਨੀਆ ਆ
ਜਦੋ ਸੁਪਨਾ ਟੁੱਟਦਾ ਬਹੁਤ ਦਰਦ ਹੁੰਦਾ
ਆਜਾ ਤੇਰੇ ਤੋ ਮੇਰਾ ਮੋਹ ਨਿ ਛੁੱਟਦਾ 
ਦਿਲ ਕਿੰਨੇ ਬਹਾਨੇ ਬਣਾਉਂਦਾ 
ਕੋਈ ਕਿ ਜਾਣਦਾ ਇਸ ਬਾਰੇ
ਜਿਹੜੇ ਤਨ ਤੇ ਲੱਗਦੀ ਓਹੀ ਜਾਣਦਾ
ਕਿ ਵਿਛੋੜਾ ਹੁੰਦਾ 
ਆਜਾ ਮੁੜਿਆ ਯਾਰਾ
ਤੈਨੂੰ ਓਹੀ ਗਲੀਆ ਵਾਜਾ ਮਰਦੀਆ ਜਿਹਨਾਂ ਵਿਚ ਘੁੰਮਦੇ ਸੀ
ਆਜਾ ਮੇਰੇ ਸੁੰਨੇ ਬਾਗਾ ਵਿਚ ਬਹਾਰਾਂ ਲਿਆ ਦੇ 
ਆਜਾ ਟੁੱਟ ਚੁੱਕਾ ਹਾਂ ਮੈ
ਮੈਨੂੰ ਪਤਾ ਤੇਰੀਆ ਯਾਦਾ ਨੇ ਆਉਣਾ
ਪਰ ਤੂੰ ਨਿ ਅਉਣਾ
;;:::;;:;;:;:;;;; 
#ਅਣਜਾਣ_ਸਾਇਰ
#preetsinghsr

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...