Sunday, January 3, 2021

ਧਰਮਰਾਜ ਜਦੋਂ ਮੰਗੇਗਾ ਹਿਸਾਬ ਪਿਆਰੇ,ਦੱਸੋ ਕਿਥੋਂ ਦੇਵੋਗੇ ਫਿਰ ਜਵਾਬ ਪਿਆਰੇ।ਕਦੋਂ ਤੱਕ ਨਜ਼ਰਾਂ ਲੁੱਕਾ ਕੇ ਬੈਠੇ ਰਹੋਗੇ,ਕਦੋਂ ਤੱਕ ਪਾਓਗੇ ਨਕਾਬ ਪਿਆਰੇ।ਜਿਥੇ ਤੂੰ ਤੁਰਿਆ ਨਰਕਾਂ ਦਾ ਦੁਆਰ ਏ,ਨਾ ਵੇਖ ਤੂੰ ਸਵਰਗਾਂ ਦੇ ਖਆਬ ਪਿਆਰੇ।


ਧਰਮਰਾਜ ਜਦੋਂ ਮੰਗੇਗਾ ਹਿਸਾਬ ਪਿਆਰੇ,
ਦੱਸੋ ਕਿਥੋਂ ਦੇਵੋਗੇ ਫਿਰ ਜਵਾਬ ਪਿਆਰੇ।
ਕਦੋਂ ਤੱਕ ਨਜ਼ਰਾਂ ਲੁੱਕਾ ਕੇ ਬੈਠੇ ਰਹੋਗੇ,
ਕਦੋਂ ਤੱਕ ਪਾਓਗੇ ਨਕਾਬ ਪਿਆਰੇ।
ਜਿਥੇ ਤੂੰ ਤੁਰਿਆ ਨਰਕਾਂ ਦਾ ਦੁਆਰ ਏ,
ਨਾ ਵੇਖ ਤੂੰ ਸਵਰਗਾਂ ਦੇ ਖਆਬ ਪਿਆਰੇ।

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...