Monday, September 6, 2021

ਸੁੱਖਾਂ ਨਾਲ ਬਹੁਤੀ ਸਾਂਝ ਨਾ ਪਾਵੋ

 



ਸੁੱਖਾਂ ਨਾਲ ਬਹੁਤੀ ਸਾਂਝ ਨਾ ਪਾਵੋ| 

ਕਿਉਂਕਿ ਇਸਦੇ ਖਤਮ ਹੋਣ ਨਾਲ 

ਦੁੱਖ ਹੁੰਦਾ ਹੈ| ਜਿਹੜਾ ਮਨੁੱਖ 

ਸੁੱਖ ਅਤੇ ਦੁੱਖ ਦੋਹਾਂ ਤੋਂ ਮਾਨਸਿਕ 

ਵਿੱਥ ਕਾਇਮ ਰੱਖਦਾ ਹੈ ਉਹ 

ਬੰਧਨ ਮੁਕਤ ਹੋ ਕੇ ਵਿਚਰਦਾ ਹੈ|

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...