Sunday, September 26, 2021

ਇਸ਼ਕਾ ਮਹੁਰਾ ਅਮਰ ਕਰੇੰਦਾ ਖਾ ਕੇ ਵੇਖ l ਛੱਡ ਕੇ ਸੰਗਣਾ ਗਲੀ ਯਾਰ ਦੀ ਆ ਕੇ ਵੇਖ l ਤੀਰਥ ਵਾਂਗਰ ਲੱਗੇ ਸੋਹਣੇ ਯਾਰ ਦਾ ਘਰ, ਰੱਬ ਸਮਝ ਦਰ ਉਹਦੇ ਸੀਸ ਨਿਵਾ ਕੇ ਵੇਖ l ਸਿਰ ਤੋਂ ਪੈਰਾਂ ਤੀਕਰ ਸੂਹਾ ਰੰਗਣਾ ਜੇ, ਇਸ਼ਕ ਹਕੀਕੀ ਵਾਲੇ ਮੀਂਹ ‘ਚ ਨ੍ਹਾ ਕੇ ਵੇਖ l


 

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...