Friday, November 19, 2021

ਦਿੱਤੇ ਜ਼ਖਮ ਜੋ ਮੈਨੂੰ ਸੱਜਣਾਂ (preetsinghsr)

 



ਦਿੱਤੇ ਜ਼ਖਮ ਜੋ ਮੈਨੂੰ ਸੱਜਣਾਂ ਹਰ ਇੱਕ ਜ਼ਖਮ ਨਾਯਾਬ ਹੈ l

ਤੇਰੇ ਦਿੱਤੇ ਹਰ ਦਰਦ ਨਾਲ ਮੁਹੱਬਤ ਬੇਹਿਸਾਬ ਹੈ l


ਤੇਰੀ ਮੇਰੀ ਜ਼ਿੰਦਗੀ ਤਾਂ ਹੁਣ ਫੁੱਲਾਂ ਵਾਂਗੂ ਮਹਿਕ ਰਹੀ ਹੈ, 

ਕਦੇ ਕਦੇ ਕਿਉਂ ਤੁਰ ਆਉਂਦਾ ਫਿਰ ਹੰਝੂਆਂ ਦਾ ਸੈਲਾਬ ਹੈ l


ਹਾਸੇ ਪਿੱਛੇ ਗ਼ਮ ਲੁਕੋ ਕੇ ਜੀਣਾ ਮੈਨੂੰ ਆ ਗਿਆ ਹੈ, 

ਚਿਹਰਾ ਅਸਲ ਭੁਲ ਗਿਆ ਅਪਣਾ ਉੱਤੇ ਪਾਇਆ ਨਕਾਬ ਹੈ l

@preetsinghsr 

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...