Tuesday, August 13, 2024

ਕਿਸੇ ਦੀ ਕਦਰ ਕਰਨ ਜਾਂ ਸਿਫ਼ਤ ਕਰਨ ਨਾਲ ਉਸਦਾ ਰੁਤਬਾ ਘੱਟ ਜਾਵੇ ਗਾ


ਜਿੰਨਾ ਨੂੰ ਇਹ ਲੱਗਦਾ ਕਿ ਕਿਸੇ ਦੀ ਕਦਰ 
ਕਰਨ ਜਾਂ ਸਿਫ਼ਤ ਕਰਨ ਨਾਲ ਉਸਦਾ ਰੁਤਬਾ 
ਘੱਟ ਜਾਵੇ ਗਾ 
ਤਾਂ ਉਹ ਆਪ ਹੀ ਸਮਝ ਲਵੇ ਕੇ ਉਸਦਾ ਕਿੱਡਾ 
ਕਿ ਰੁਤਬਾ ਹੈ ਤੇ ਜੇ ਕੋਈ ਸਮਝਦਾ ਹੈ 
ਉਹ ਆਪਣੀ ਸਿਫ਼ਤ ਜਾਂ ਕਦਰ ਨਾਲ 
ਆਪਣਾ ਰੁਤਬਾ ਵਧਿਆ ਮਹਿਸੂਸ ਕਰਦਾ ਹੈ 
ਤਾਂ ਉਹ ਵੀ ਜਾਣ ਲਵੇ ਕਿ ਉਸ ਦਾ ਰੁਤਬਾ ਕਿੰਨਾ ਕਿ ਹੈ

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...