Tuesday, August 13, 2024

ਸਭ ਗੱਲਾਂ ਭੁੱਲਾ ਕੇ ਬੈਠਾ ਵਾਂ , ਦਿਲ ਤੇ ਬੋਝ ਇੱਕ ਲੈ ਕੇ ਬੈਠਾ ਵਾਂ....


ਸਭ ਗੱਲਾਂ ਭੁੱਲਾ ਕੇ ਬੈਠਾ ਵਾਂ , ਦਿਲ ਤੇ ਬੋਝ ਇੱਕ ਲੈ ਕੇ ਬੈਠਾ ਵਾਂ....


ਡੂੰਘੇ ਫੱਟ ਨੇ ਸੀਨੇ ਉਤੇ, ਤੇਰੇ ਕੋਲੋਂ ਸਭ ਸ਼ੁਪਾ ਕੇ ਬੈਠਾ ਵਾਂ....


ਮੌਤ ਵੀ ਆਉਂਦੀ ਨਈ ਨੱਖਰੇ ਕਰਦੀ ਏ, ਲੋਕੀ ਆਖਣ ਰੱਬ ਸਹਾਰੇ ਬੈਠਾ ਵਾਂ....


ਝੂਠੀ ਸੁੰਹ ਖਾ ਲੈਂਦੀ ਸੀ ਜੋ ਤੂੰ ਮੇਰੀ, ਹੁਣ ਵੇਖ ਮੈਂ ਮਰਨ ਕਿਨਾਰੇ ਬੈਠਾ ਵਾਂ....🫴💔

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...