Wednesday, August 14, 2024

ਅੱਖਾਂ ਚ ਪਾ ਲਵਾਂ ਮੈਂ ਤੈਨੂੰ, ਮੈਂ ਕੋਈ ਸੂਰਮਾ ਬਣਾ ਕਿ ਰਖ ਲਵਾਂ,



ਨਜ਼ਰ ਨਾ ਲੱਗ ਜਾਏ ਤੈਨੂੰ ਕਿਸੇ ਦੀ, 
ਮੈਂ ਸਭ ਦੀਆਂ ਨਜ਼ਰਾਂ ਚੋ ਛੁਪਾ ਕਿ ਰੱਖ ਲਵਾਂ, 
ਮੇਰੇ ਦਿਲ ਦੇ ਕਿਸੇ ਗਹਿਰੇ ਕੋਨੇ ਚ, 
ਤੈਨੂੰ ਮੈਂ ਆਪਣੀ ਧੜਕਣ ਬਣਾ ਕਿ ਰੱਖ ਲਵਾਂ, 
ਜਿਸਮ ਤੋਂ ਕੋਈ ਜੁਦਾ ਨਾ ਕਰ ਸਕੇ, 
ਆ ਤੈਨੂੰ ਮੈਂ ਆਪਣੀ ਰੂਹ ਬਣਾ ਕਿ ਰੱਖ ਲਵਾਂ, 
ਅੱਖਾਂ ਚ ਪਾ ਲਵਾਂ ਮੈਂ ਤੈਨੂੰ, 
ਮੈਂ ਕੋਈ ਸੂਰਮਾ ਬਣਾ ਕਿ ਰਖ ਲਵਾਂ, 
ਬੰਦਗੀ ਕਰਾਂ ਤੈਨੂੰ ਮੈਂ ਸਦਾ ਹੀ, 
ਤੈਨੂੰ ਮੈਂ ਖੁਦ ਬਣਾ ਕਿ ਰਖ ਲਵਾਂ।

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...