Wednesday, August 14, 2024

ਸਵੇਰ ਦਾ ਪਹਿਲਾ ਖਿਆਲ ਆ ਤੂੰ,

ਸਵੇਰ ਦਾ ਪਹਿਲਾ ਖਿਆਲ ਆ ਤੂੰ, 
ਰਾਤ ਦੀ ਆਖਰੀ ਯਾਦ ਆ ਤੂੰ, 
ਕਦੇ ਮਿੱਠੀ ਜੇਹੀ ਹਵਾ ਆ ਤੂੰ, 
ਤੇ ਕਦੇ ਮੱਠੀ ਜੇਹੀ ਬਰਸਾਤ ਆ ਤੂੰ, 
ਅੱਖਾਂ ਬੰਦ ਕਰਕੇ ਹੀ ਜੌ ਚੇਹਰੇ 
ਤੇ ਆਉਂਦੀ ਮੁਸਕਾਨ ਆ ਤੂੰ, 
ਮੇਰੇ ਜੀਣ ਦੀ ਇਕ ਆਸ ਆ ਤੂੰ, 
ਮੇਰੇ ਦਿਲ ਦੀ ਪਿਆਸ ਆ ਤੂੰ, 
ਜਿਸਦੇ ਅੱਗੇ ਸਿਰ ਝੁਕ ਜਾਏ 
ਓਹ ਖ਼ੁਦਾ ਆ ਤੂੰ, 
ਮੇਰੀ ਜਾਨ ਵੀ ਆ ਤੂੰ 
ਮੇਰਾ ਸਨਮਾਨ ਵੀ ਆ ਤੂੰ, 
ਮੈਂ ਤੇਰਾ ਹੀ ਸੀ ਤੇਰਾ ਹੀ 
ਰਹੂੰਗਾ ਇਹ ਜਾਣ ਲੈ ਤੂੰ।

No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...